ਸਰਕਾਰ ਨੇ ਮਾਰਿਆ ਯੂ ਟਰਨ- ਸਾਰੇ ਐਸਸੀ, ਬੀਸੀ ਖਪਤਕਾਰ ਨਾ ਹੋਣ ਜਿਆਦਾ ਖੁਸ਼, ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਤੇ ਹੋਵੇਗਾ ਜਨਰਲ ਸ਼੍ਰੇਣੀ ਵਾਲਾ ਫਾਰਮੂਲਾ ਲਾਗੂ

ਚੰਡੀਗੜ੍ਹ, 19 ਅਪ੍ਰੈਲ । ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਕ ਕਿਲੋਵਾਟ ਲੋਡ ਤੱਕ ਬਿਜਲੀ ਕੁਨੈਕਸ਼ਨ ਵਾਲੇ ਬੀਪੀਐਲ ਖਪਤਕਾਰਾਂ ਨੂੰ ਇਕ ਮਹੀਨੇ ਲਈ 300 ਯੂਨਿਟ ਅਤੇ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 2 – 3 ਕਿਲੋਵਾਟ ਬਿਜਲੀ ਕੁਨੈਕਸ਼ਨ ਵਾਲੇ ਐਸਸੀ, ਬੀਸੀ ਖਪਤਕਾਰਾਂ … Continue reading ਸਰਕਾਰ ਨੇ ਮਾਰਿਆ ਯੂ ਟਰਨ- ਸਾਰੇ ਐਸਸੀ, ਬੀਸੀ ਖਪਤਕਾਰ ਨਾ ਹੋਣ ਜਿਆਦਾ ਖੁਸ਼, ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਤੇ ਹੋਵੇਗਾ ਜਨਰਲ ਸ਼੍ਰੇਣੀ ਵਾਲਾ ਫਾਰਮੂਲਾ ਲਾਗੂ